AUSC Summer Tournament 2026AUSC ਗਰਮੀਆਂ ਦਾ ਟੂਰਨਾਮੈਂਟ 2026
One of the Fraser Valley’s most exciting soccer events of the summer, open to all youth and adult teams.
ਫ੍ਰੇਜ਼ਰ ਵੈਲੀ ਦੇ ਗਰਮੀਆਂ ਦੇ ਸਭ ਤੋਂ ਦਿਲਚਸਪ ਸੌਕਰ ਸਮਾਗਮਾਂ ਵਿੱਚੋਂ ਇੱਕ, ਸਾਰੀਆਂ ਯੂਥ ਅਤੇ ਬਾਲਗ ਟੀਮਾਂ ਲਈ ਖੁੱਲ੍ਹਾ।
Join us for one of the Fraser Valley’s most exciting soccer events of the summer! The AUSC Summer Tournament is open to all youth and adult teams, with fun, competition and great community vibes all weekend long.
ਫ੍ਰੇਜ਼ਰ ਵੈਲੀ ਦੇ ਗਰਮੀਆਂ ਦੇ ਸਭ ਤੋਂ ਦਿਲਚਸਪ ਸੌਕਰ ਸਮਾਗਮਾਂ ਵਿੱਚੋਂ ਇੱਕ ਵਿੱਚ ਸਾਡੇ ਨਾਲ ਸ਼ਾਮਲ ਹੋਵੋ! AUSC ਗਰਮੀਆਂ ਦਾ ਟੂਰਨਾਮੈਂਟ ਸਾਰੀਆਂ ਯੂਥ ਅਤੇ ਬਾਲਗ ਟੀਮਾਂ ਲਈ ਖੁੱਲ੍ਹਾ ਹੈ, ਪੂਰਾ ਵੀਕਐਂਡ ਮਜ਼ਾ, ਮੁਕਾਬਲਾ ਅਤੇ ਭਾਈਚਾਰੇ ਦਾ ਜੋਸ਼।
Tournament highlightsਟੂਰਨਾਮੈਂਟ ਦੀਆਂ ਖਾਸ ਗੱਲਾਂ
- Free food for all teams!ਸਾਰੀਆਂ ਟੀਮਾਂ ਲਈ ਮੁਫ਼ਤ ਖਾਣਾ!
- Medals for all players in U5 to U13 divisionsU5 ਤੋਂ U13 ਡਿਵੀਜ਼ਨਾਂ ਦੇ ਸਾਰੇ ਖਿਡਾਰੀਆਂ ਲਈ ਮੈਡਲ
- Competitive and recreational divisions for all agesਹਰ ਉਮਰ ਲਈ ਮੁਕਾਬਲੇ ਵਾਲੀਆਂ ਅਤੇ ਮਨੋਰੰਜਕ ਡਿਵੀਜ਼ਨਾਂ
- Prize money for winners in the Open Division 1 categoryਓਪਨ ਡਿਵੀਜ਼ਨ 1 ਦੇ ਜੇਤੂਆਂ ਲਈ ਇਨਾਮੀ ਰਕਮ
Send fees by Interac eTransfer toਫੀਸ Interac eTransfer ਰਾਹੀਂ ਭੇਜੋ
Please include club name, age group, division and male or female. Example: AUSC U12 Division 2 Girls
ਕਿਰਪਾ ਕਰਕੇ ਕਲੱਬ ਦਾ ਨਾਮ, ਉਮਰ ਸਮੂਹ, ਡਿਵੀਜ਼ਨ ਅਤੇ ਮੁੰਡੇ ਜਾਂ ਕੁੜੀਆਂ ਲਿਖੋ। ਉਦਾਹਰਨ: AUSC U12 Division 2 Girls

2026 summer tournaments2026 ਗਰਮੀਆਂ ਦੇ ਟੂਰਨਾਮੈਂਟ
| Datesਤਾਰੀਖਾਂ | Tournamentਟੂਰਨਾਮੈਂਟ | Agesਉਮਰਾਂ |
|---|---|---|
| May 16/1716/17 ਮਈ | KDS Vancouver | U10 to OpenU10 ਤੋਂ ਓਪਨ |
| July 04/0504/05 ਜੁਲਾਈ | Tigers, Surrey | All ages, U6 to Adultਸਾਰੀਆਂ ਉਮਰਾਂ, U6 ਤੋਂ ਬਾਲਗ |
| August 21/22/2321/22/23 ਅਗਸਤ | AUSC, Abbotsford | All ages, U6 to Adultਸਾਰੀਆਂ ਉਮਰਾਂ, U6 ਤੋਂ ਬਾਲਗ |
Proud sponsorsਮਾਣਮੱਤੇ ਸਪਾਂਸਰ
Proud sponsors of Abbotsford United Soccer Club.
ਐਬਟਸਫੋਰਡ ਯੂਨਾਈਟਿਡ ਸੌਕਰ ਕਲੱਬ ਦੇ ਮਾਣਮੱਤੇ ਸਪਾਂਸਰ।













