Lil DribblersLil Dribblers
The Lil Dribblers program introduces kids to the sport of soccer in a fun, engaging way! With a focus on movement, teamwork and basic skills like dribbling, kicking and control, our youngest athletes are set up for success on and off the field.
Lil Dribblers ਪ੍ਰੋਗਰਾਮ ਬੱਚਿਆਂ ਨੂੰ ਮਜ਼ੇਦਾਰ ਅਤੇ ਦਿਲਚਸਪ ਤਰੀਕੇ ਨਾਲ ਸੌਕਰ ਨਾਲ ਜਾਣੂ ਕਰਵਾਉਂਦਾ ਹੈ! ਹਿੱਲਜੁਲ, ਟੀਮ ਵਰਕ ਅਤੇ ਡ੍ਰਿਬਲਿੰਗ, ਕਿੱਕ ਮਾਰਨਾ ਅਤੇ ਬਾਲ ਕੰਟਰੋਲ ਵਰਗੇ ਮੁੱਢਲੇ ਹੁਨਰਾਂ ਉੱਤੇ ਧਿਆਨ ਨਾਲ, ਸਾਡੇ ਸਭ ਤੋਂ ਛੋਟੇ ਖਿਡਾਰੀ ਮੈਦਾਨ ਵਿੱਚ ਅਤੇ ਬਾਹਰ ਕਾਮਯਾਬੀ ਲਈ ਤਿਆਰ ਹੁੰਦੇ ਹਨ।
Schedule and detailsਸਮਾਂ ਅਤੇ ਵੇਰਵੇ
- Start dateਸ਼ੁਰੂ
- Wednesday, September 9th, 2026ਬੁੱਧਵਾਰ, 9 ਸਤੰਬਰ 2026
- End of 1st halfਪਹਿਲਾ ਅੱਧ ਖ਼ਤਮ
- December 2nd2 ਦਸੰਬਰ
- Start of 2nd halfਦੂਜਾ ਅੱਧ ਸ਼ੁਰੂ
- January 6th6 ਜਨਵਰੀ
- End dateਸਮਾਪਤੀ
- Wednesday, February 24th, 2027ਬੁੱਧਵਾਰ, 24 ਫ਼ਰਵਰੀ 2027
- Weekly scheduleਹਫ਼ਤਾਵਾਰੀ ਸਮਾਂ
- U4 to U6 boys and girls: Monday and Wednesday, 5:00 to 5:50 PMU4 ਤੋਂ U6 ਮੁੰਡੇ ਅਤੇ ਕੁੜੀਆਂ: ਸੋਮਵਾਰ ਅਤੇ ਬੁੱਧਵਾਰ, ਸ਼ਾਮ 5:00 ਤੋਂ 5:50
- Locationਥਾਂ
- All training and games take place at MRC Turf #3 (Matsqui Recreation Centre)ਸਾਰੀ ਟ੍ਰੇਨਿੰਗ ਅਤੇ ਮੈਚ MRC ਟਰਫ #3 (Matsqui Recreation Centre) ’ਤੇ ਹੁੰਦੇ ਹਨ
- Parentsਮਾਪੇ
- Parent participation required. Be part of the fun and help your child learn the basics alongside our coaches.ਮਾਪਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ। ਮਜ਼ੇ ਦਾ ਹਿੱਸਾ ਬਣੋ ਅਤੇ ਸਾਡੇ ਕੋਚਾਂ ਨਾਲ ਮਿਲ ਕੇ ਆਪਣੇ ਬੱਚੇ ਨੂੰ ਮੁੱਢਲੀਆਂ ਗੱਲਾਂ ਸਿਖਾਉਣ ਵਿੱਚ ਮਦਦ ਕਰੋ।







